ਬੀਬੀ ਹਰਗੋਬਿੰਦ ਕੌਰ ਨੇ ਆਂਗਣਵਾੜੀ ਵਰਕਰਾਂ ਰਾਹੀਂ ਘਟੀਆ ਖਾਦ ਸਮੱਗਰੀ ਦੀ ਸਪਲਾਈ ਤੇ ਭ੍ਰਿਸ਼ਟਾਚਾਰ ’ਚ ਲਿਪਤ ਹੋਣ ਦਾ ਦੋਸ਼ ਲਾਇਆ

Estimated read time 2 min read

ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਆਮ ਆਦਮੀ ਪਾਰਟੀ ਸਰਕਾਰ ਰਾਜ ਸਹਿਕਾਰੀ ਸੰਸਥਾ ਵੇਰਕਾ ਤੋਂ ਇਹ ਜ਼ਿੰਮੇਵਾਸੀ ਵਾਪਸ ਲੈ ਕੇ ਸੂਚੀ ਵਿਚ ਪਾਈ ਗਈ ਨਿੱਜੀ ਕੰਪਨੀ ਨੂੰ ਦੇ ਕੇ ਆਂਗਣਵਾੜੀ ਵਰਕਰਾਂ ਰਾਹੀਂ ਮਹਿਲਾਵਾਂ ਅਤੇ ਬੱਚਿਆਂ ਨੂੰ ਘਟੀਆ ਉਤਪਾਦਾਂ ਵੰਡਣ ਕਰਕੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਵਿਚ ਲਿਪਤ ਹੋਣ ਦਾ ਦੋਸ਼ ਲਾਇਆ ਹੈ।

ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੀ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਨੇ ਜਾਣਬੁਝ ਕੇ ਵੇਰਕਾ ਤੋਂ ਪਾਊਡਰ ਵਾਲਾ ਦੁੱਧ, ਘੀ ਅਤੇ ਪੰਜੀਰੀ ਦੀ ਸਪਲਾਈ ਦੀ ਜ਼ਿੰਮੇਵਾਰੀ ਖੋਹ ਕੇ ਇਸ ਦਾ ਠੇਕਾ ਇਕ ਨਿੱਜੀ ਕੰਪਨੀ ਮਾਰਕਫੈਡ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਨਿੱਜੀ ਕੰਪਨੀ ਘਟੀਆ ਪੈਕਡ ਸਮੱਗਰੀ ਦੀ ਸਪਲਾਈ ਕਰ ਰਹੀ ਹੈ ਅਤੇ ਇਥੇ ਤੱਕ ਕਿ ਉਸ ਨੇ ਘੀ ਦੀ ਜਗ੍ਹਾ ਰਿਫਾੲੀਂਡ ਤੇਲ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕੰਪਨੀ ਨੂੰ ਹਿਮਾਚਲ ਪ੍ਰਦੇਸ਼ ਵਿਚ ਕਾਲੀ ਸੂਚੀ ਵਿਚ ਪਾਇਆ ਗਿਆ ਹੈ ਅਤੇ ਇਥੇ ਤੱਕ ਕਿ ਵੇਰਦਾ ਨੇ ਵੀ ਪਹਿਲਾਂ ਇਸ ਦੇ ਉਤਪਾਦਾਂ ਨੂੰ ਖਾਰਿਜ ਕਰ ਦਿੱਤਾ ਸੀ। ਬੀਬੀ ਹਰਗੋਬਿੰਦ ਕੌਰ ਨੇ ਕਿਹਾ ਕਿ ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਵੇਰਕਾ ਤੋਂ ਕਮਿਸ਼ਨ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵੱਡੇ ਪੱਧਰ ’ਤੇ ਹੈ ਕਿਉਂਕਿ ਆਂਗਣਵਾੜੀ ਵਰਕਰਾਂ ਵਲੋਂ ਸਾਲਾਨਾ 500 ਤੋਂ 600 ਕਰੋੜ ਰੁਪਏ ਦੀ ਸਮੱਗਰੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਆਂਗਣਵਾੜੀ ਸਹਾਇਕ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਕਿਵੇਂ ਕਾਂਗਰਸ ਸਰਕਾਰ ਨੇ 2005 ਵਿਚ ਆਂਗਣਵਾੜੀ ਰਾਸ਼ਨ ਵੀ ਬੰਦ ਕਰ ਦਿੱਤਾ ਸੀ ਪਰ ਵਰਕਰਾਂ ਨੇ ਇਸ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਲਗਾਤਾਰ ਅੰਦੋਲਨ ਕੀਤਾ ਸੀ। ਬੀਬੀ ਹਰਗੋਬਿੰਦ ਕੌਰ ਨੇ ਆਪ ਸਰਕਾਰ ’ਤੇ ਉਨ੍ਹਾਂ ਦੇ ਖਿਲਾਫ ਰਾਜਨੀਤਕ ਬਦਲਾਖੋਰੀ ਦਾ ਵੀ ਦੋਸ਼ ਲਾਇਆ ਕਿਉਂਕਿ ਉਨ੍ਹਾਂ ਨੇ ਘਟੀਆ ਸਮੱਗਰੀ ਦੀ ਸਪਲਾਈ ਦੇ ਖਿਲਾਫ ਸ਼ਿਕਾਇਤ ਕਰਨ ਵਾਲੀਆਂ ਮਹਿਲਾਵਾਂ ਅਤੇ ਬੱਚਿਆਂ ਦੀ ਆਵਾਜ਼ ਚੁੱਕੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਮਹੀਨੇ 2023 ਵਿਚ ਵਾਧੂ ਛੁੱਟੀ ਲੈਣ ਦੇ ਤੁੱਛ ਆਧਾਰ ’ਤੇ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਜੋ ਨਿਰਧਾਰਿਤ ਮਾਪਦੰਡਾਂ ਦੇ ਖਿਲਾਫ ਵੀ ਹੈ। ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਵਲੋਂ ਸਪਲਾਈ ਕੀਤੀ ਜਾ ਰਜਾਹੀ ਅੱਧੀ ਪੱਕੀ ਹੋਈ ਪੰਜੀਰੀ ਸਮੇਤ ਘਟੀਆ ਉਤਪਾਦਾਂ ਨੂੰ ਵੀ ਦਿਖਾਇਆ ਅਤੇ ਭ੍ਰਿਸ਼ਟਾਚਾਰ ਦੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ।

……………………………………..

Istri Akali Dal President Hargobind Kaur accuses AAP of indulging in rampant corruption by supplying sub standard products for distribution through Anganwadi workers

Chandigarh, July 10 – Istri Akali Dal president Hargobind Kaur today accused the Aam Aadmi Party (AAP) government of indulging in rampant corruption by supplying sub standard products for distribution to women and children through Anganwadi workers after taking back this responsibility from the State cooperative Verka and giving the same to a black listed private company.

Addressing a press conference here, the Istri Akali Dal president said the AAP government had purposely divested Verka of the responsibility of supplying milk powder, ghee and ‘panjeeri’ and given this responsibility to Markfed which had given the contract for the same to a private company. “This private company is supplying sub standard packed material and has even replaced ‘ghee’ with refined oil”. She said the company had been blacklisted in Himachal Pradesh and even Verka had earlier rejected its products.

Hargobind Kaur said all this was being done because commission could not be taken from Verka, adding the extent of corruption was huge as material worth Rs 500 to Rs 600 crore was being served by Anganwadi workers annually. She also highlighted how Anganwadi workers had been divested of the responsibility of preparing food packets which had resulted in unemployment for Anganwadi helpers. Hargobind Kaur also spoke on how the Congress government had also stopped Anganwadi ration in 2005 but the workers had led a sustained agitation to restart the same.

She also accused the AAP government of resorting to political vendetta against her because she had raised the voice of women and children who had complained against supply of sub-standard food products. “I was dismissed from service last month on flimsy grounds of having taken excess leave in 2023 which is against laid down norms”. She also showed the sub-standard products including half baked ‘panjeeri’ being supplied by Anganwadi workers and demanded an impartial probe into the entire case of corruption. EOM

………………………………….

शिरोमणी अकाली दल की स्त्री विंग की अध्यक्ष बीबी हरगोबिंद कौर ने आज आम आदमी पार्टी सरकार राज्य सहकारी संस्था वेरका से यह जिम्मेदारी वापिस लेकर काली सूची में डाली गई निजी कंपनी को देकर आंगवाड़ी कार्यकर्ताओं के माध्यम से महिलाओं और बच्चों को घटिया उत्पादों का वितरण करके बड़े पैमाने पर भ्रष्टाचार में लिप्त होने का आरोप लगाया है।

यहां एक प्रेस कांफ्रेंस को संबोधित करते हुए स्त्री अकाली दल की अध्यक्ष ने कहा कि आप सरकार ने जानबूझकर वेरका से पाउडर वाला दूध, घी और पंजीरी की आपूर्ति की जिम्मेदारी छीन कर इसका ठेका एक निजी कंपनी मार्कफेड को दिया । उन्होने कहा,‘‘ यह निजी कंपनी घटिया पैक्ड सामग्री की आपूर्ति कर रही है और यहां तक कि उसने ‘घी’ की जगह रिफाइंड तेल का इस्तेमाल किया है।’’ उन्होने कहा कि इस कंपनी को हिमाचल प्रदेश में काली सूची में डाला गया है और यहां तक कि वेरका ने भी पहले इसके उत्पादों को खारिज कर दिया था।

बीबी हरगोबिंद कौर ने कहा कि यह सब इसीलिए किया जा रहा है, क्योंकि वेरका से कमीशन नही लिया जा सकता। उन्होने कहा कि भ्रष्टाचार बड़े पैमाने पर है, क्योंकि आंगनवाड़ी कार्यकर्ताओं द्वारा सालाना 500 से 600 करोड़ रूपये की सामग्री दी जा रही है, जिसके कारण आंगनवाड़ी सहायक बेरोजगार हो गए हैं। उन्होने बताया कि कैसे कांग्रेस सरकार ने 2005 में आंगनवाड़ी राशन भी बंद कर दिया था, लेकिन कार्यकर्ताओं ने इसे फिर से शुरू करने के लिए लगातार आंदोलन किया था।

बीबी हरगोबिंद कौर ने आप सरकार पर उनके खिलाफ राजनीतिक बदलाखोरी का भी आरोप लगाया, क्योंकि उन्होने घटिया खाद्य सामग्री की आपूर्ति के खिलाफ शिकायत करने वाली महिलाओं और बच्चों की आवाज उठाई थी। उन्होने कहा,‘‘ मुझे पिछले महीने 2023 में अतिरिक्त छुटटी लेने के तुच्छ आधार पर सेवा से बर्खास्त कर दिया गया, जो निर्धारित मानदंडों क खिलाफ भी है।’’ उन्होने मांग की कि आंगनवाड़ी कार्यकर्ताओं द्वारा आपूर्ति की जा रही आधी पकी हुई ‘‘पंजीरी’’ सहित घटिया उत्पादों को भी दिखाया और भ्रष्टाचार के पूरे मामले की निष्पक्ष जांच की जानी चाहिए।

You May Also Like

More From Author

+ There are no comments

Add yours