ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਪਾਰਟੀ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ‘ਚ ਮੋਗਾ ਵਿਖੇ ਪਾਰਟੀ ਵਲੰਟੀਅਰਾਂ ਨਾਲ ਰੋਡ ਸ਼ੋਅ ਕੱਢਿਆ
ਵੱਡੀ ਗਿਣਤੀ ‘ਚ ਪਹੁੰਚੇ ਲੋਕਾਂ ਦੇ ਇਸ ਪਿਆਰ ਦਾ ਕਰਜ਼ਾ ਮੈਂ ਕਿਸੇ ਵੀ ਜਨਮ ਵਿੱਚ ਨਹੀਂ ਲਾਹ ਸਕਦਾ… ਤੁਹਾਡਾ ਇਹੀ ਪਿਆਰ ਵੋਟਾਂ ‘ਚ ਤਬਦੀਲ ਹੋ ਕੇ ਕੇਂਦਰ ਦੀ ਤਾਨਾਸ਼ਾਹ ਸਰਕਾਰ ਦੇ ਤਖ਼ਤੇ ਪਲਟੇਗਾ…
+ There are no comments
Add yours