ਪੰਜਾਬ ਦੇ ਇਹ ਦੋਵੇਂ ਟੋਲ ਮਿਤੀ 2 ਅਪਰੈਲ ਰਾਤ 12 ਵਜੇ ਬੰਦ ਹੋ ਜਾਣਗੇ

Estimated read time 1 min read

ਲੁਧਿਆਣਾਂ ਤੋਂ ਬਰਨਾਲਾ ਵਾਇਆ ਸੁਧਾਰ ਰਾਏਕੋਟ ਮਹਿਲ ਕਲਾਂ ਦੋ ਟੋਲ ਪਲਾਜ਼ਾ ਹਨ।

1 ਪਿੰਡ ਰਕਬਾ ਨੇੜੇ ਮੁੱਲ਼ਾਂਪੁਰ, 2 ਪਿੰਡ ਮਹਿਲ ਕਲਾਂ। ਇੱਕੋ ਕੰਪਨੀ ਦੇ ਨੇ।

ਕੰਪਨੀ ਨੇ ਕੋਵਿਡ ਅਤੇ ਕਿਸਾਨ ਅੰਦੋਲਨ ਦਾ ਵੇਰਵਾ ਦੇ ਕੇ 448 ਦਿਨਾਂ ਦੀ ਟੋਲ ਨੂੰ ਵਧਾਉਣ ਦੀ ਮੰਗ ਕੀਤੀ ਸੀ।

ਜਿਸਨੂੰ ਪੰਜਾਬ ਸਰਕਾਰ ਵੱਲ਼ੋਂ ਨਹੀਂ ਮੰਨਿਆ ਗਿਆ।

ਇਹ ਦੋਵੇਂ ਟੋਲ ਮਿਤੀ 2 ਅਪਰੈਲ ਰਾਤ 12 ਵਜੇ ਬੰਦ ਹੋ ਜਾਣਗੇ।

……………………………………………….

There are two toll plazas at Raikot Mahal Kalan on the way from Ludhiana to Barnala. 1 village Rakba near Mullampur, 2 village Mahal Kalan. of the same company The company had demanded to increase the toll by 448 days citing Kovid and Kisan Andolan. Which was not accepted by the Punjab government. Both these tolls will be closed at 12 midnight on April 2.

……………………………

लुधियाना से बरनाला होते हुए रायकोट महल कलां पर दो टोल प्लाजा हैं। 1 मुल्लांपुर के पास गांव रकबा, 2 गांव महल कलां। एक ही कंपनी का. कंपनी ने कोविड और किसान आंदोलन का हवाला देते हुए 448 दिन का टोल बढ़ाने की मांग की थी। जिसे पंजाब सरकार ने स्वीकार नहीं किया. ये दोनों टोल 2 अप्रैल की रात 12 बजे बंद हो जाएंगे.

You May Also Like

More From Author

+ There are no comments

Add yours