ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ ਗੁਰਪ੍ਰੀਤ ਕੌਰ ਧੀ ਨੂੰ ਗੋਦ ਵਿੱਚ ਲੈ ਕੇ ਘਰ ਪਹੁੰਚੇ

Estimated read time 1 min read

Chief Minister ਦੇ ਪਰਿਵਾਰ ਦਾ ਕਾਫਲਾ ਸਿੱਧਾ ਮੋਹਾਲੀ ਦੇ ਫੇਜ਼-8 ਹਸਪਤਾਲ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਚੰਡੀਗੜ੍ਹ ਲਈ ਰਵਾਨਾ ਹੋਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸਮੇ ਦੌਰਾਨ ਆਪਣੀ ਧੀ ਨੂੰ ਗੋਦ ਵਿੱਚ ਫੜਿਆ ਹੋਇਆ ਸੀ।ਇਸ ਮੌਕੇ ਕਾਫ਼ਲੇ ਵਿੱਚ ਕਈ ਵਾਹਨ ਸ਼ਾਮਲ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ ਗੁਰਪ੍ਰੀਤ ਕੌਰ ਧੀ ਨੂੰ ਗੋਦ ਵਿੱਚ ਲੈ ਕੇ ਘਰ ਪਹੁੰਚੇ https://youtu.be/YUYUmPlPrvw

The convoy of the Chief Minister’s family left for the Chief Minister’s residence in Chandigarh directly from the Phase-8 Hospital in Mohali. Chief Minister Bhagwant Singh Mann was holding his daughter in his lap during this time. There were many vehicles in the convoy on this occasion. Punjab Chief Minister Bhagwant Singh Maan’s wife Dr. Gurpreet Kaur reached home with her daughter in her arms

मुख्यमंत्री के परिवार का काफिला मोहाली के फेज-8 अस्पताल से सीधे चंडीगढ़ स्थित मुख्यमंत्री आवास के लिए रवाना हुआ। इस दौरान मुख्यमंत्री भगवंत सिंह मान ने अपनी बेटी को गोद में ले रखा था. इस मौके पर उनके काफिले में कई गाड़ियां थीं. पंजाब के मुख्यमंत्री भगवंत सिंह मान की पत्नी डॉ. गुरप्रीत कौर अपनी बेटी को गोद में लेकर घर पहुंचीं

You May Also Like

More From Author

+ There are no comments

Add yours