ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਭਾਜਪਾ ‘ਚ ਸ਼ਾਮਲ

Estimated read time 1 min read

ਪੰਜਾਬ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਆ ਰਹੀ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਨੇ ਕਾਂਗਰਸ ਨਾਲੋਂ ਨਾਤਾ ਤੋੜ ਲਿਆ ਹੈ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਭਾਜਪਾ ‘ਚ ਸ਼ਾਮਲ ਰਵਨੀਤ ਬਿੱਟੂ ਇਸ ਸਮੇਂ ਲੁਧਿਆਣਾ ਤੋਂ ਸੰਸਦ ਮੈਂਬਰ ਹਨ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਸਨ

……………….

Congress has suffered a big blow in Punjab. Information is coming that Ravneet Bittu, the grandson of former Punjab Chief Minister Beant Singh, has broken ties with the Congress. Member of Parliament Ravneet Singh Bittu Joining BJP Ravneet Bittu is currently Member of Parliament from Ludhiana and was considered close to Congress leader Rahul Gandhi.

……………………..

पंजाब में कांग्रेस को बड़ा झटका लगा है. जानकारी आ रही है कि पंजाब के पूर्व मुख्यमंत्री बेअंत सिंह के पोते रवनीत बिट्टू ने कांग्रेस से नाता तोड़ लिया है. सांसद रवनीत सिंह बिट्टू बीजेपी में शामिल रवनीत बिट्टू वर्तमान में लुधियाना से सांसद हैं और कांग्रेस नेता राहुल गांधी के करीबी माने जाते थे।

You May Also Like

More From Author

+ There are no comments

Add yours