ਨਕਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦਾ ਪੀੜ੍ਹਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦੁੱਖ ਵੰਡਾਇਆ।

Estimated read time 1 min read

ਦਿੜ੍ਹਬਾ ਹਲਕੇ ਦੇ ਪਿੰਡ ਗੁੱਜਰਾਂ ਅਤੇ ਢੰਡੋਲੀ ਤੋਂ ਬਾਅਦ ਸੁਨਾਮ ਹਲਕੇ ਦੇ ਰਵਿਦਾਸਪੁਰਾ ਟਿੱਬੀ ਵਿਖੇ ਨਕਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦਾ ਪੀੜ੍ਹਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦੁੱਖ ਵੰਡਾਇਆ।
ਜਿੱਥੇ ਮੈਂ ਐਕਸਾਈਜ਼ ਮੰਤਰੀ ਹਰਪਾਲ ਚੀਮਾ ਅਤੇ ਉਸਦੇ ਸਾਰੇ ਸਾਥੀਆਂ ‘ਤੇ ਪਰਚਾ ਦਰਜ ਕਰਕੇ ਕਾਰਵਾਈ ਦੀ ਮੰਗ ਕਰਦਾ ਹਾਂ, ਉੱਥੇ ਹੀ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾਂ ਚਾਹੁੰਦਾ ਹਾਂ ਕਿ ਜੇਕਰ ਪੀੜ੍ਹਤ ਪਰਿਵਾਰਾਂ ਨੂੰ ਬਣਦਾ ਇਨਸਾਫ਼ ਅਤੇ ਮੁਆਵਜ਼ਾ (20 ਲੱਖ ਰੁਪਏ ਮੁਆਵਜ਼ਾ ਅਤੇ ਇੱਕ ਇੱਕ ਨੌਕਰੀ) 28 ਮਾਰਚ ਤੱਕ ਨਹੀਂ ਮਿਲਦਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸੰਗਰੂਰ ਜਿਲ੍ਹੇ ਦੀ ਸਾਰੀ ਲੀਡਰਸ਼ਿਪ ਅਤੇ ਵਰਕਰ ਸੰਗਰੂਰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਲਗਾਤਾਰ ਧਰਨਾ ਪ੍ਰਦਰਸ਼ਨ ਕਰਣਗੇ ਅਤੇ ਸਰਕਾਰ ਨੂੰ ਇਨਸਾਫ਼ ਦੇਣ ਲਈ ਮਜ਼ਬੂਰ ਕਰਣਗੇ।

………………….

After Gujran and Dhandoli villages of Dirba Constituency, at Ravidaspura Tibbi of Sunam Constituency, he met with the families of the victims of deaths due to fake liquor and shared their grief. While I demand action by filing a complaint against Excise Minister Harpal Cheema and all his associates, I also want to tell Chief Minister Bhagwant Mann that if the victims’ families get justice and compensation (20 lakh rupees compensation and one job each ) If it is not met by March 28, all the leadership and workers of Sangrur district of Shiromani Akali Dal will continue protesting in front of the Sangrur Deputy Commissioner’s office and will force the government to give justice.

…………………

दिड़बा हलके के गांव गुजरां और ढंडोली के बाद सुनाम हलके के रविदासपुरा टिब्बी में उन्होंने नकली शराब से हुई मौतों के पीड़ित परिवारों से मुलाकात की और उनका दुख साझा किया। मैं जहां आबकारी मंत्री हरपाल चीमा और उनके सभी सहयोगियों के खिलाफ शिकायत दर्ज कर कार्रवाई की मांग करता हूं, वहीं मुख्यमंत्री भगवंत मान से भी कहना चाहता हूं कि अगर पीड़ित परिवारों को न्याय और मुआवजा (20-20 लाख रुपये मुआवजा और एक-एक नौकरी) मिले।अगर 28 मार्च तक इसे पूरा नहीं किया गया तो शिरोमणि अकाली दल के संगरूर जिले के सभी नेतृत्व और कार्यकर्ता संगरूर उपायुक्त कार्यालय के सामने विरोध प्रदर्शन जारी रखेंगे और सरकार को न्याय देने के लिए मजबूर करेंगे.

You May Also Like

More From Author

+ There are no comments

Add yours