ਸੰਸਦ ਦਾ ਵਿਸ਼ੇਸ਼ ਸੈਸ਼ਨ ਸ਼ੁਰੂ, ਪ੍ਰਧਾਨ ਮੰਤਰੀ ਮੋਦੀ ਕਰਨਗੇ ਲੋਕ ਸਭਾ ਨੂੰ ਸੰਬੋਧਨ

Estimated read time 1 min read

ਸੰਸਦ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਗਿਆ ਹੈ ਅਤੇ ਪਹਿਲੇ ਦਿਨ ਸੰਸਦੀ ਯਾਤਰਾ ਦੇ 75 ਸਾਲ ਪੂਰੇ ਹੋਣਗੇ। ਪਹਿਲੇ ਦਿਨ ਜਿੱਥੇ ਪੁਰਾਣੀ ਸੰਸਦ ‘ਚ ਹੋਵੇਗਾ, ਉਥੇ ਹੀ 22 ਸਤੰਬਰ ਨੂੰ ਖਤਮ ਹੋਣ ਵਾਲੇ ਸੈਸ਼ਨ ਦਾ ਬਾਕੀ ਹਿੱਸਾ ਨਵੀਂ ਸੰਸਦ ‘ਚ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਨੂੰ ਸੰਬੋਧਨ ਕਰਨਗੇ।

You May Also Like

More From Author

+ There are no comments

Add yours